ਜਲੰਧਰ ਪਟੈਟੋ ਗ੍ਰੋਅਰ ਐਸੋਸੀਏਸ਼ਨ ਵਲੋਂ ਜਲੰਧਰ ਦੇ ਪਿੰਡ ਪ੍ਰਤਾਪੁਰਾ ਵਿੱਚ 7ਵਾਂ ਕਿਸਾਨ ਮੇਲਾ ਕਰਾਇਆ ਗਿਆ। ਕਿਸਾਨ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨੇ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ,ਖਾਦਾਂ,ਨਵੇਂ ਬੀਜਾਂ ਬਾਰੇ ਜਾਣਕਾਰੀ ਦਿੱਤੀ, ਤਾਂ ਜੋ ਘੱਟ ਜ਼ਮੀਨ ਵਾਲਾ ਕਿਸਾਨ ਵੀ ਆਪਣੀ ਜ਼ਮੀਨ 'ਚੋ ਵੱਧ ਤੋਂ ਵੱਧ ਲਾਭ ਕੰਮਾ ਸਕੇ 'ਤੇ ਕਰਜ਼ੇ ਦੀ ਮਾਰ ਤੋਂ ਬੱਚ ਸਕੇ। #Farmers #Jpga #KisanProtest